Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Nivaaræ. 1. ਦੂਰ ਕਰਨਾ, ਤੋੜੇ। 2. ਦੂਰ ਕਰੇ, ਬਚਾ ਲਵੇ। 1. sever. 2. remove, saves. ਉਦਾਹਰਨ: ਸਾਧ ਸੰਗਤਿ ਜਨਮ ਮਰਣੁ ਨਿਵਾਰੈ ਨਾਨਕ ਜਨ ਕੀ ਧੂਰਾ ॥ (ਦੂਰ ਕਰਦੀ ਹੈ). Raga Gaurhee 5, 162, 4:2 (P: 215). ਪੰਚ ਜਨਾ ਸਿਉ ਸੰਗੁ ਨਿਵਾਰੈ ॥ (ਦੂਰ ਕਰੇ, ਭਾਵ ਤੋੜੇ). Raga Gaurhee 5, Asatpadee 3, 1:2 (P: 236). 2. ਨਰਕ ਨਿਵਾਰੈ ਦੁਖ ਹਰੈ ਤੂਟਹਿ ਅਨਕਿ ਕਲੇਸ ॥ (ਦੂਰ ਕਰੇ, ਬਚਾ ਲਵੇ). Raga Gaurhee 5, Thitee, 4:3 (P: 297).
|
|