Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Nivaasaa. 1. ਵਾਸਾ, ਰਿਹਾਇਸ਼। 2. ਸਮਾਈ, ਰਸਾਈ। 1. abode. 2. approach, access. ਉਦਾਹਰਨਾ: 1. ਤਿਤੁ ਸਰਵਰੜੈ ਭਈਲੇ ਨਿਵਾਸਾ ਪਾਣੀ ਪਾਵਕੁ ਤਿਨਹਿ ਕੀਆ ॥ Raga Aaasaa 1, So-Purakh, 3, 1:1 (P: 12). 2. ਕੈਸੇ ਹੋਈ ਹੈ ਰਾਜਾ ਰਾਮ ਨਿਵਾਸਾ ॥ Raga Gaurhee, Kabir, Asatpadee 36, 1:2 (P: 330).
|
|