Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Nis. ਰਾਤ। night. ਉਦਾਹਰਨ: ਸਹੁ ਜਾਗੈ ਹਉ ਨਿਸ ਭਰਿ ਸੋਵਾ ॥ ਆਸਾ 1, 26, 1:2 (P: 356).
|
Mahan Kosh Encyclopedia |
ਸੰ, निश्. ਧਾ. ਧ੍ਯਾਨਪਰਾਇਣ ਹੋਣਾ, ਸਮਾਧਿ ਲਾਉਣੀ। 2. ਨਾਮ/n. ਰਾਤ੍ਰਿ. ਰਾਤ. ਦੇਖੋ- L. Nox. “ਨਿਸਦਿਨ ਸੁਨਿਕੈ ਪੁਰਾਨ, ਸਮਝਤ ਨਹਿ ਰੇ ਅਜਾਨ.” (ਜੈਜਾ ਮਃ ੯) 3. ਦੇਖੋ- ਨਿਹ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|