Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Nisṫaaraa. ਛੁਟਕਾਰਾ, ਉਧਾਰ, ਪਾਰ ਉਤਾਰਾ, ਮੁਕਤੀ। emancipation, liberation, salvation. ਉਦਾਹਰਨ: ਨਾਨਕ ਭਾਇ ਭਗਤਿ ਨਿਸਤਾਰਾ ਦੁਬਿਧਾ ਵਿਆਪੈ ਦੂਜਾ ॥ Raga Sireeraag 1, Pahray 2, 2:6 (P: 75). ਹਰਿ ਆਪਿ ਕਰੇ ਆਪੇ ਨਿਸਤਾਰਾ ॥ (ਮੁਕਤ). Raga Gaurhee 4, 44, 3:3 (P: 165). ਹਰਿ ਸਿਉ ਜੁਰੈ ਤ ਹੋਇ ਨਿਸਤਾਰਾ ॥ (ਮੁਕਤੀ). Raga Gaurhee 5, Asatpadee 6, 1:4 (P: 238). ਗੁਰ ਕੇ ਚਰਨ ਜੀਅ ਕਾ ਨਿਸਤਾਰਾ ॥ Raga Dhanaasaree 5, 57, 1:1 (P: 684).
|
English Translation |
n.m. salvation, emancipation, redemption, deliverance, liberation.
|
Mahan Kosh Encyclopedia |
(ਨਿਸਤਾਰ) ਸੰ. निस्तार. ਨਾਮ/n. ਪਾਰ ਹੋਣ ਦਾ ਭਾਵ. ਤਰਕੇ ਪਾਰ ਹੋਣ ਦੀ ਕ੍ਰਿਯਾ। 2. ਛੁਟਕਾਰਾ. ਉੱਧਾਰ. ਮੋਕ੍ਸ਼. “ਤੁਮਹੀ ਤੇ ਮੇਰੋ ਨਿਸਤਾਰ.” (ਬਿਲਾ ਕਬੀਰ) “ਹਲਤਿ ਪਲਤਿ ਸਦਾ ਕਰੇ ਨਿਸਤਾਰਾ.” (ਮਃ ੪ ਵਾਰ ਵਡ) 3. ਜਹਾਜ਼. “ਗੁਰ ਕੇ ਚਰਨ ਜੀਅ ਕਾ ਨਿਸਤਾਰਾ। ਸਮੁੰਦੁ ਸਾਗਰੁ ਜਿਨਿ ਖਿਨ ਮਹਿ ਤਾਰਾ.” (ਧਨਾ ਮਃ ਪ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|