Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Nihkalaᴺk. ਕਲੰਕ/ਦਾਗ ਰਹਿਤ। unblemished. ਉਦਾਹਰਨ: ਬਲਿਹਿ ਛਲਨ ਸਬਲ ਮਲਨ ਭਗ੍ਤਿ ਫਲਨ ਕਾਨੑ ਕੁਅਰ ਨਿਹਕਲੰਕ ਬਜੀਡੰਕ ਚੜ੍ਹ ਦਲ ਰਵਿੰਦ ਜੀਉ ॥ Sava-eeay of Guru Ramdas, Gayand, 9:2 (P: 1403).
|
English Translation |
adj. without blemish, unblemished, unstained, untainted, taintless, pure; n.m,. the last prophet or divine incarnation in Indian mythology yet to appear.
|
Mahan Kosh Encyclopedia |
(ਨਿਹਕਲੰਕੀ) ਸੰ. निष्कलङ्क. ਕਲੰਕ ਬਿਨਾ. ਦਾਗ਼ ਬਿਨਾ. ਨਿਰੰਜਨ। 2. ਨਾਮ/n. ਕਲਕੀ ਅਵਤਾਰ. ਦੇਖੋ- ਦਸਮਗ੍ਰੰਥ ਵਿੱਚ ਕਲਕੀ ਅਵਤਾਰ ਦਾ ਸਿਰਲੇਖ- “ਅਥ ਨਿਹਕਲੰਕ ਚੌਬੀਸਵੋਂ ਅਵਤਾਰ ਕਥਨੰ.” ਦੇਖੋ- ਕਲਕੀ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|