Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Nihkéval. 1. ਨਿਰਲੇਪ। 2. ਸ਼ੁਧ, ਨਿਰਮਲ, ਪਵਿਤਰ। 3. ਸ਼ੁਧ/ਨਿਰਮਲ/ਪਵਿੱਤਰ ਪ੍ਰਭੂ/ਹਰੀ (ਭਾਵ)। 1. desireless, immaculate. 2. pure, true. 3. immaculate Lord. ਉਦਾਹਰਨਾ: 1. ਨਾਨਕ ਨਾਮਿ ਰਤੇ ਨਿਹਕੇਵਲ ਨਿਰਬਾਣੀ ॥ Raga Gaurhee 3, 33, 4:4 (P: 162). ਦਰਸਨੁ ਦੇਖਿ ਲਈ ਨਿਹਕੇਵਲ ਜਨਮ ਮਰਣ ਦੁਖੁ ਨਾਸਾ ॥ (ਆਜ਼ਾਦ, ਨਿਰਲੇਪ). Raga Soohee 1, Chhant 3, 1:4 (P: 764). 2. ਭ੍ਰਮੁ ਭਾਉ ਕਾਟਿ ਕੀਏ ਨਿਹਕੇਵਲ ਜਬ ਤੇ ਹਉਮੈ ਮਾਰੀ ॥ Raga Gaurhee 5, 128, 3:1 (P: 207). ਤੀਨ ਭਵਨ ਨਿਹਕੇਵਲ ਗਿਆਨੁ ॥ Raga Aaasaa 1, Asatpadee 6, 2:2 (P: 414). 3. ਮਨ ਰਤਿ ਨਾਮਿ ਰਤੇ ਨਿਹਕੇਵਲ ਆਦਿ ਜੁਗਾਦਿ ਦਇਆਲਾ ॥ Raga Saarang 1, Asatpadee 2, 3:2 (P: 1233).
|
SGGS Gurmukhi-English Dictionary |
1. desire-free, immaculate. 2. pure, true. 3. immaculate God.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਨਿਹਕੇਵਲੁ) ਵਿ. ਦੂਜੇ ਦੀ ਸਹਾਇਤਾ ਬਿਨਾ। 2. ਖ਼ਾਲਿਸ. ਸ਼ੁੱਧ। 3. ਅਸੰਗ. ਨਿਰਲੇਪ. “ਆਸ ਅੰਦੇਸੇ ਤੇ ਨਿਹਕੇਵਲੁ.” (ਵਾਰ ਆਸਾ) “ਦਰਸਨ ਦੇਖਿ ਭਈ ਨਿਹਕੇਵਲ.” (ਸੂਹੀ ਛੰਤ ਮਃ ੧) 4. ਸੰ. निष्कैवल्य- ਨਿਸ਼੍ਕੈਵਲ੍ਯ. ਨਿਸ਼ਚੇ ਕਰਕੇ ਕੇਵਲਪਨ ਵਾਲਾ. ਅਦੁਤੀ। 5. ਪਰਮਸ਼ੁੱਧ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|