Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Nihcha-u. 1. ਨਿਸ਼ਚੇ ਹੀ, ਜ਼ਰੂਰ ਹੀ, ਯਕੀਨਨ, ਬਿਨਾਂ ਸੰਸੇ, ਨਿਰਸੰਦੇਹ, ਆਵਸ਼ਯ। 2. ਨਿਸਚਾ, ਯਕੀਨ, ਭਰੋਸਾ। 1. definitely, surely, assuredly. 2. belief, faith. ਉਦਾਹਰਨਾ: 1. ਕਹਤ ਕਬੀਰ ਛੋਡਿ ਬਿਖਿਆ ਰਸ ਇਤੁ ਸੰਗਤਿ ਨਿਹਚਉ ਮਰਣਾ ॥ Raga Sireeraag, Kabir, 1, 2:1 (P: 92). ਸ੍ਰਿਸਟਾ ਕਰੈ ਸੁ ਨਿਹਚਉ ਹੋਇ ॥ Raga Raamkalee 1, Oankaar, 50:2 (P: 937). 2. ਗੁਰੁ ਪੂਰੇ ਤੇ ਏਹ ਨਿਹਚਉ ਪਾਈਐ ॥ Raga Gaurhee 5, Thitee, 12:7 (P: 299).
|
SGGS Gurmukhi-English Dictionary |
[p.a dv.] Certainly, without doubt
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਦੇਖੋ- ਨਿਸਚਯ. “ਗੁਰੁ ਪੂਰੇ ਤੇ ਇਹ ਨਿਹਚਉ ਪਾਈਐ.” (ਗਉ ਥਿਤੀ ਮਃ ੫) 2. ਕ੍ਰਿ. ਵਿ. ਬਿਨਾ ਸੰਸੇ. ਯਕ਼ੀਨਨ. “ਕਰਤਾ ਕਰੇ ਸੁ ਨਿਹਚਉ ਹੋਵੈ.” (ਮਾਰੂ ਸੋਲਹੇ ਮਃ ੩). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|