Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Nihfal⒰. ਵਿਅਰਥ, ਨਿਸਫਲ, ਬਿਨਾਂ ਕਿਸੇ ਪ੍ਰਾਪਤੀ ਦੇ। fruitless, useless, futile, without any gain. ਉਦਾਹਰਨ: ਡਾਲੀ ਲਾਗੈ ਨਿਹਫਲੁ ਜਾਇ ॥ Raga Aaasaa 1, 44, 2:1 (P: 362). ਨਿਹਫਲੁ ਤਿਨ ਕਾ ਜੀਵਿਆ ਜਿਖਸਮੁ ਨ ਜਾਣਹਿ ਆਪਣਾ ਅਵਰੀ ਕਉ ਚਿਤੁ ਲਾਇ ॥ Raga Goojree 3, Vaar 2, Salok, 3, 1:5 (P: 509).
|
SGGS Gurmukhi-English Dictionary |
fruitless, useless, futile, without any gain.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਨਿਹਫਲ) ਦੇਖੋ- ਨਿਸਫਲ. “ਨਿਹਫਲ ਧਰਮ ਤਾਹਿ ਤੁਮ ਮਾਨੋ.” (ਬਿਲਾ ਮਃ ੯) “ਨਿਹਫਲੁ ਤਿਨਕਾ ਜੀਵਿਆ.” (ਮਃ ੩ ਵਾਰ ਗੂਜ ੧) 2. ਖੱਸੀ, ਜਿਸ ਦੇ ਫਲ (ਫ਼ੋਤੇ) ਨਹੀਂ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|