Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Nihaaree. ਦਰਸਨੁ ਕੀਤੇ, ਵੇਖਿਆ, ਸਮਝਿਆ। beholds, see. ਉਦਾਹਰਨ: ਜਲਿ ਥਲਿ ਮਹੀਅਲਿ ਗੁਪਤੋ ਵਰਤੈ ਗੁਰ ਸਬਦੀ ਦੇਖਿ ਨਿਹਾਰੀ ਜੀਉ ॥ Raga Sorath 1, 8, 1:2 (P: 597). ਹਰਿ ਕਾ ਮਾਰਗੁ ਰਿਦੈ ਨਿਹਾਰੀ ॥ (ਵੇਖੇ, ਸਮਝੇ, ਵਿਚਾਰੇ). Raga Dhanaasaree 5, 56, 3:2 (P: 684).
|
English Translation |
n.f. a paste made with certain condiments, jaggery and flour used as digestive medicine for horses; breakfast.
|
Mahan Kosh Encyclopedia |
ਦੇਖੀ. ਦੇਖੋ- ਨਿਹਾਰਨਾ। 2. ਫ਼ਾ. [نِہاری] ਨਹਾਰੀ. ਨਾਮ/n. ਸਵੇਰ ਵੇਲੇ ਦਾ ਭੋਜਨ. ਹ਼ਾਜਰੀ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|