Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Nihaal⒰. 1. ਸੁਖੀ, ਅਨੰਦਿਤ, ਖੁਸ਼। 2. ਦੇਖ ਲੈ। 1. exalted, delighted. 2. behold, see. ਉਦਾਹਰਨਾ: 1. ਅੰਦਰੁ ਲਗਾ ਰਾਮ ਨਾਮਿ ਅੰਮ੍ਰਿਤ ਨਦਰਿ ਨਿਹਾਲੁ ॥ Raga Sireeraag 5, 86, 1:3 (P: 98). ਹਰਿ ਤੁਧਹੁ ਬਾਹਰਿ ਕਿਛੁ ਨਹੀ ਗੁਰਸਬਦੀ ਵੇਖਿ ਨਿਹਾਲੁ ॥ Raga Sireeraag 4, Vaar 7:5 (P: 85). 2. ਤਿਤੁ ਫਲ ਰਤਨ ਲਗਹਿ ਮੁਖਿ ਭਾਖਿਤ ਹਿਰਦੈ ਰਿਦੈ ਨਿਹਾਲੁ ॥ Raga Maajh 1, Vaar 20ਸ, 1, 2:2 (P: 147).
|
|