Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Neekee. 1. ਚੰਗੀ, ਉਤਮ। 2. ਨਿਕੀ, ਛੋਟੀ। 3. ਉਤਮ, ਚੰਗੀ। 1. high. 2. tiny. 3. good.
ਉਦਾਹਰਨਾ:
1. ਜਿਹ ਪ੍ਰਸਾਦਿ ਤੇਰੀ ਨੀਕੀ ਜਾਤਿ ॥ (ਚੰਗੀ, ਉਤਮ). Raga Gaurhee 5, Sukhmanee 6, 5:7 (P: 270).
2. ਨੀਕੀ ਕੀਰੀ ਮਰਿ ਕਲ ਰਾਖੈ ॥ Raga Gaurhee 5, Sukhmanee 17, 5:1 (P: 285).
3. ਨੀਕੀ ਤੇਰੀ ਬਿਗਾਰੀ ਆਲੇ ਤੇਰਾ ਨਾਉ ॥ Raga Tilang, Naamdev, 3, 1:3 (P: 727).

Mahan Kosh Encyclopedia

(ਨੀਕਾ) ਵਿ. ਚੰਗਾ. ਚੰਗੀ. ਭਲਾ. ਭਲੀ. ਦੇਖੋ- ਨੀਕ. “ਕਿਛੁ ਕੀਆ ਨ ਨੀਕਾ.” (ਬਿਲਾ ਕਬੀਰ) 2. ਨਿੱਕਾ. ਛੋਟਾ. ਨਿੱਕੀ. ਨੰਨ੍ਹੀ. “ਨੀਕੀ ਕੀਰੀ ਮਹਿ ਕਲ ਰਾਖੈ.” (ਸੁਖਮਨੀ) 3. ਉੇੱਤਮ. ਸ਼੍ਰੇਸ਼੍ਠ. “ਨੀਕੀ ਸਾਧਸੰਗਾਨੀ.” (ਆਸਾ ਮਃ ੫) “ਸ੍ਰੀ ਅਰਜਨ ਸੁਤ ਤਿਨਹੁ ਕੋ ਗੁਨ ਗਨਤੇ ਨੀਕਾ.” (ਗੁਪ੍ਰਸੂ) 4. ਅਰੋਗ. ਰੁਜ ਰਹਿਤ. “ਕਬ ਦਰਸਨ ਨਿਜ ਦੇਹਿਂਗੇ ਕਰਹੈਂ ਪਦ ਨੀਕਾ.” (ਗੁਪ੍ਰਸੂ) ਮੇਰੇ ਪੈਰ ਨੂੰ ਅਰੋਗ ਕਰਨਗੇ। 5. ਸੰਗੀਤ ਅਨੁਸਾਰ ਰਾਗ ਤਾਲ ਲਯ ਨਾਲ ਉੱਤਮ ਨ੍ਰਿਤ੍ਯ ਕਰਨ ਵਾਲੀ ਨਾਇਕਾ “ਨੀਕੀ” ਕਹੀਜਾਂਦੀ ਹੈ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits