Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Neeké. ਉਤਮ, ਭਲੇ, ਚੰਗੇ। good, sublime. ਉਦਾਹਰਨ: ਕਥਨ ਸੁਨਾਵਨ ਗੀਤ ਨੀਕੇ ਗਾਵਨ ਮਨ ਮਹਿ ਧਰਤੇ ਗਾਰ ॥ (ਉਤਮ). Raga Devgandhaaree 5, 31, 1:1 (P: 534). ਨੀਕੇ ਗੁਣ ਗਾਉ ਮਿਟਹੀ ਰੋਗ ॥ (ਨਿਰਮਲ, ਉਤਮ). Raga Todee 5, 8, 1:1 (P: 713). ਹਰਿ ਕੇ ਲੋਗ ਰਾਮ ਜਨ ਨੀਕੇ ਭਾਗਹੀਣ ਨ ਸੁਖਾਇ ॥ (ਭਲੇ). Raga Raamkalee 4, 2, 3:1 (P: 881). ਨੀਕੇ ਸਾਚੇ ਕੇ ਵਾਪਾਰੀ ॥ (ਚੰਗੇ ਹਨ). Raga Maaroo 1, Solhaa 12, 9:1 (P: 1032).
|
Mahan Kosh Encyclopedia |
ਵਿ. ਨੀਕਾ ਦਾ ਬਹੁਵਚਨ. ਹੱਛੇ. ਉੱਤਮ. “ਨੀਕੇ ਸਾਚੇ ਕੇ ਵਾਪਾਰੀ.” (ਮਾਰੂ ਸੋਲਹੇ ਮਃ ੧) 2. ਨਿੱਕੇ. ਛੋਟੇ। 3. ਕ੍ਰਿ. ਵਿ. ਚੰਗੀ ਤਰਾਂ. “ਨੀਕੇ ਗੁਣ ਗਾਉ.” (ਟੋਡੀ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|