Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Neech⒰. ਨੀਵਾਂ। low, lowly. ਉਦਾਹਰਨ: ਹੁਕਮੀ ਉਤਮੁ ਨੀਚੁ ਹੁਕਮਿ ਲਿਖਿ ਦੁਖ ਸੁਖ ਪਾਈਅਹਿ ॥ Japujee, Guru Nanak Dev, 2:3 (P: 1). ਜੇ ਲੋੜਹਿ ਚੰਗਾ ਆਪਣਾ ਕਰਿ ਪੁੰਨਹੁ ਨੀਚੁ ਸਦਾਈਐ ॥ (ਭਾਵ ਨਮਰ ਰਹੀਐ). Raga Aaasaa 1, Vaar 5:3 (P: 465).
|
Mahan Kosh Encyclopedia |
ਦੇਖੋ- ਨੀਚ. “ਨੀਚੁ ਅਨਾਥੁ ਅਜਾਨੁ.” (ਬਿਲਾ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|