Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Neeṫaa. ਹਮੇਸ਼ਾਂ, ਸਦਾ, ਨਿਤ, ਹਰ ਰੋਜ਼। ever day, for ever. ਉਦਾਹਰਨ: ਨਾਨਕ ਹਰਿ ਭਜੁ ਨੀਤਾ ਨੀਤਿ ॥ Raga Gaurhee 1, Asatpadee 2, 8:3 (P: 222). ਜਾ ਕੈ ਹਰਿ ਹਰਿ ਕੀਰਤਨੁ ਨੀਤਾ ॥ Raga Aaasaa 5, 58, 1:2 (P: 385).
|
Mahan Kosh Encyclopedia |
ਦੇਖੋ- ਨੀਤ 5. “ਦੇਹ ਨ ਗੇਹ ਨ ਨੇਹ ਨ ਨੀਤਾ.” (ਸਵੈਯੇ ਸ੍ਰੀ ਮੁਖਵਾਕ ਮਃ ੫) ਨਿਤ੍ਯ ਨਹੀਂ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|