Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Neer⒰. ਪਾਣੀ, ਜਲ। water; tears. ਉਦਾਹਰਨ: ਨਾਉ ਨੀਰੁ ਚੰਗਿਆਈਆ ਸਤੁ ਪਰਮਲੁ ਤਨਿ ਵਾਸੁ ॥ Raga Sireeraag 1, 5, 3:1 (P: 16). ਉਦਾਹਰਨ: ਹਉ ਰਹਿ ਨ ਸਕਾ ਬਿਨੁ ਦੇਖੇ ਪ੍ਰੀਤਮਾ ਮੈ ਨੀਰੁ ਵਹੇ ਵਹਿ ਚਲੈ ਜੀਉ ॥ (ਭਾਵ ਹੰਝੂ). Raga Maajh 1, 1, 3:3 (P: 94).
|
Mahan Kosh Encyclopedia |
ਦੇਖੋ- ਨੀਰ 6. “ਨੀਰੁ ਬਿਰੋਲੈ ਖਪਿ ਖਪਿ ਮਰਤਾ.” (ਸੂਹੀ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|