Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Neevee. 1. ਨਿਮ੍ਰਤਾ ਵਿਚ, ਨੀਵੇਂ ਹੋਣ ਵਿਚ। 2. ਨੀਵੇਂ, ਛੋਟੇ, ਨਿਮਾਣੇ, ਨਿਗੂਨੇ। 1. humility. 2. low. ਉਦਾਹਰਨਾ: 1. ਮਿਠਤੁ ਨੀਵੀ ਨਾਨਕਾ ਗੁਣ ਚੰਗਿਆਈਆ ਤਤੁ ॥ Raga Aaasaa 1, Vaar 14, Salok, 1, 1:4 (P: 470). 2. ਹਮ ਨੀਵੀ ਪ੍ਰਭੁ ਅਤਿ ਊਚਾ ਕਿਉ ਕਰਿ ਮਿਲਿਆ ਜਾਏ ਰਾਮ ॥ Raga Soohee 3, Chhant 7, 2:1 (P: 772).
|
SGGS Gurmukhi-English Dictionary |
[var.] From Nivām
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਦੇਖੋ- ਨੀਵਿ। 2. ਵਿ. ਨੀਵੀਂ. ਨੰਮ੍ਰ। 3. ਛੋਟੀ. ਤੁੱਛ. “ਹਮ ਨੀਵੀ, ਪ੍ਰਭੁ ਅਤਿ ਊਚਾ.” (ਸੂਹੀ ਛੰਤ ਮਃ ੩) 4. ਬਾਂਉਂਨੀ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|