Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Neesaan⒰. 1. ਪਰਵਾਨਗੀ ਦੀ ਛਾਪ/ਚਿੰਨ। 2. ਪਰਵਾਨਾ। 3. ਪ੍ਰਗਟ ਹੁੰਦਾ ਹੈ। 4. ਲਿਖਤ ਰੂਪ। 5. ਢੋਲ, ਨਗਾਰਾ। 1. mark of honour. 2. insignia, permit. 3. manifest. 4. insignia of approval. 5. drum. ਉਦਾਹਰਨਾ: 1. ਕਰਮਿ ਪਵੈ ਨੀਸਾਨੁ ਨ ਚਲੈ ਚਲਾਇਆ ॥ Raga Maajh 1, Vaar 26:6 (P: 150). 2. ਸਾਚੁ ਸਬਦੁ ਜਾ ਕਾ ਨੀਸਾਨੁ ॥ Raga Aasaa 5, 59, 3:2 (P: 386). ਉਦਾਹਰਨ: ਜਨਮ ਮਰਣ ਕੀ ਕਟੀਐ ਫਾਸੀ ਸਾਚੀ ਦਰਗਹ ਕਾ ਨੀਸਾਨੁ ॥ Raga Bilaaval 5, 99, 1:2 (P: 824). 3. ਗੁਰਮੁਖਿ ਸੁਰਤਿ ਸਬਦੁ ਨੀਸਾਨੁ ॥ Raga Aaasaa 1, Asatpadee 6, 1:3 (P: 414). 4. ਆਪੇ ਸਬਦੁ ਆਪੇ ਨੀਸਾਨੁ ॥ Raga Bilaaval 1, 3, 1:1 (P: 795). 5. ਗੁਰਮੁਖਿ ਮਨੂਆ ਇਕਤੁ ਘਰਿ ਆਵੈ ਮਿਲਉ ਗੋੁਪਾਲ ਨੀਸਾਨੁ ਬਜਈਆ ॥ Raga Bilaaval 4, Asatpadee 1, 5:2 (P: 833). ਮਿਲਉ ਗੁਪਾਲ ਨੀਸਾਨੁ ਬਜਾਈ ॥ (ਢੋਲ ਵਜਾ ਕੇ ਭਾਵ ਗਜ ਵਜ ਕੇ, ਪ੍ਰਗਟ ਹੋਏ). Raga Bhairo, Naamdev, 4, 3:2 (P: 1164). ਗੁਰ ਰਾਮ ਦਾਸ ਕਲੑਚਰੈ ਤੈ ਸਬਦ ਨੀਸਾਨੁ ਬਜਾਇਅਉ ॥ Sava-eeay of Guru Ramdas, Kal-Sahaar, 9:6 (P: 1398).
|
Mahan Kosh Encyclopedia |
ਦੇਖੋ- ਨਿਸਾਨ। 2. ਨਗਾਰਾ. ਦੁੰਦੁਭਿ. “ਤੈ ਸਬਦ ਨੀਸਾਨੁ ਬਜਾਇਓ.” (ਸਵੈਯੇ ਮਃ ੪ ਕੇ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|