Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Néṫ. 1. ਹਮੇਸ਼ਾਂ, ਹਰ ਰੋਜ਼, ਨਿਤ। 2. ਨੇਤ੍ਰ, ਅੱਖਾਂ। 3. ਇਹ ਨਹੀਂ। 1. daily. 2. eyes. 3. not this. ਉਦਾਹਰਨਾ: 1. ਗੁਰਸਿਉ ਨੇਤ ਧਿਆਨਿ ਹਾਂ ॥ Raga Aaasaa 5, 158, 1:2 (P: 409). ਹਰਿ ਸਿਮਰਿ ਨਾਨਕ ਨੇਤ ॥ Raga Bilaaval 5, Asatpadee 2, 7:6 (P: 838). 2. ਧਨੁ ਓਹੁ ਮਸਤਕੁ ਧਨੁ ਤੇਰੇ ਨੇਤ ॥ Raga Gaurhee 5, 173, 1:2 (P: 200). ਭਰਮੁ ਭੁਲਾਵਾ ਮਿਟਿ ਗਇਆ ਪ੍ਰਭ ਪੇਖਤ ਨੇਤ ॥ (ਅਖਾਂ ਨਾਲ). Raga Bilaaval 5, 39, 3:2 (P: 810). 3. ਨੇਤ ਨੇਤ ਕਥੰਤਿ ਬੇਦਾ ॥ Salok Sehaskritee, Gur Arjan Dev, 57:3 (P: 1359).
|
SGGS Gurmukhi-English Dictionary |
1. daily. 2. eyes. 3. not this.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.f. same as ਦੇਵਨੇਤ providence.
|
Mahan Kosh Encyclopedia |
ਦੇਖੋ- ਨੇਤੁ ਅਤੇ ਨੇਤ੍ਰ। 2. ਦੇਖੋ- ਨਿਤ੍ਯ. “ਕਰੀ ਮ੍ਰਿਗ ਨੇਤ ਹਰੈਂ” (ਰਾਮਾਵ) ਨਿੱਤ ਹਾਥੀ ਅਤੇ ਮ੍ਰਿਗ ਮਾਰਦੇ ਹਨ. “ਹਰਿ ਸਿਮਰਿ ਨਾਨਕ ਨੇਤ.” (ਬਿਲਾ ਅ: ਮਃ ੫) 3. ਸੰ. ਨਿਯਤਿ. ਨਾਮ/n. ਕਰਤਾਰ ਦੀ ਠਹਿਰਾਈ ਬਾਤ. ਕਰਮਾਨੁਸਾਰ ਮੁਕੱਰਿਰ ਕੀਤੀ ਹੋਨਹਾਰ. “ਈਸ਼੍ਵਰ ਨੇਤ ਅਵਸ਼ ਹ੍ਵੈ ਗੁਨਿਯੇ.” (ਨਾਪ੍ਰ) 4. ਦੇਖੋ- ਨੇਤਾ। 5. ਦੇਖੋ- ਨੇਤਿ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|