Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Néṫaree. ਅਖਾਂ ਵਿਚ, ਅਖਾਂ ਨਾਲ। with eyes. ਉਦਾਹਰਨ: ਗੁਰ ਗਿਆਨ ਅੰਜਨੁ ਸਚੁ ਨੇਤ੍ਰੀ ਪਾਇਆ ॥ Raga Maajh 3, Asatpadee 25, 3:1 (P: 124). ਨੇਤ੍ਰੀ ਸਤਿਗੁਰੁ ਪੇਖਣਾ ਸ੍ਰਵਣੀ ਸੁਨਣਾ ਗੁਰਨਾਉ ॥ (ਅਖਾਂ ਨਾਲ). Raga Goojree 5, Vaar 1, Salok, 5, 1:2 (P: 517).
|
SGGS Gurmukhi-English Dictionary |
with eyes.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਦੇਖੋ- ਨੇਤਾ। 2. ਸੰ. नेत्री. ਨਾਮ/n. ਆਪਣੇ ਪਿੱਛੇ ਚਲਾਉਣ ਵਾਲੀ ਸਰਦਾਰਨੀ। 3. ਲਕ੍ਸ਼ਮੀ। 4. ਨਦੀ। 5. ਨੇਤ੍ਰੀਂ. ਨੇਤ੍ਰੋਂ ਸੇ. ਨੇਤ੍ਰਾਂ ਨਾਲ. “ਨੇਤ੍ਰੀ ਸਤਿਗੁਰੁ ਪੇਖਣਾ.” (ਵਾਰ ਗੂਜ ੨ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|