Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Néraa. ਨਿਕਟ। near, close by. ਉਦਾਹਰਨ: ਘਟ ਘਟ ਅੰਤਰਿ ਵਰਤੈ ਨੇਰਾ ॥ Raga Maajh 5, 42, 2:2 (P: 106).
|
Mahan Kosh Encyclopedia |
(ਨੇਰਉ) ਨਾਮ/n. ਨੇੜਾ. ਸਮੀਪਤਾ. “ਨੇਰਉ ਪਾਇਓ ਤਾਹ.” (ਗਉ ਬਾਵਨ ਕਬੀਰ) 2. ਕ੍ਰਿ. ਵਿ. ਕੋਲੇ. ਪਾਸ. “ਘਟਿ ਘਟਿ ਅੰਤਰਿ ਵਰਤੈ ਨੇਰਾ.” (ਮਾਝ ਮਃ ੫) 3. ਵਿ. ਨਿੱਕਾ. ਛੋਟਾ. “ਜਹ ਆਪਨ ਊਚ, ਅਪਨਆਪਿ ਨੇਰਾ.” (ਸੁਖਮਨੀ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|