Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Néhu. ਪਿਆਰ, ਪ੍ਰੇਮ। love, affection. ਉਦਾਹਰਨ: ਤਿਸੁ ਸਿਉ ਨੇਹੁ ਨ ਕੀਜਈ ਜੋ ਦੀਸੈ ਚਲਣਹਾਰੁ ॥ Raga Sireeraag 1, 20, 3:2 (P: 21).
|
Mahan Kosh Encyclopedia |
ਸਿੰਧਿ. ਨਾਮ/n. ਸ੍ਨੇਹ. ਪ੍ਯਾਰ. “ਜਿਸੁ ਪ੍ਯਾਰੇ ਸਿਉ ਨੇਹੁ, ਤਿਸੁ ਆਗੈ ਮਰਿਚਲੀਐ.” (ਮਃ ੨ ਵਾਰ ਸ੍ਰੀ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|