Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Næn. ਅਖਾਂ। eyes. ਉਦਾਹਰਨ: ਸਹਸ ਤਵ ਨੈਨ ਨਨ ਨੈਨ ਹਹਿ ਤੋਹਿ ਕਉ ਸਹਸ ਮੂਰਤਿ ਨਨਾ ਏਕ ਤੋੁਹੀ ॥ Raga Dhanaasaree 1, Sohlay, 3, 2:1 (P: 13). ਨੈਨ ਨਿਹਾਲੀ ਤਿਸੁ ਪੁਰਖ ਦਇਆਲੈ ॥ (ਅਖਾਂ ਨਾਲ ਦੇਖਾਂ). Raga Maajh 5, 27, 2:2 (P: 102). ਦੇਹੁ ਦਰਸੁ ਨੈਨ ਪੇਖਉ ਜਨ ਨਾਨਕ ਨਾਮ ਮਿਸਟ ਲਾਗੇ ॥ (ਨੈਣੀਂ). Raga Saarang 5, 131, 2:7 (P: 1229).
|
SGGS Gurmukhi-English Dictionary |
[var.] From Naina
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਨੇਤ੍ਰ. ਦੇਖੋ- ਨਯਣ ਅਤੇ ਨੈਣ. “ਸਹਸ ਤਵ ਨੈਨ, ਨਨ ਨੈਨ ਹਹਿ ਤੋਹਿ ਕਉ.” (ਸੋਹਿਲਾ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|