Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
No. 1. ਨੂੰ। 2. ਤੋਂ। 3. ਲਈ, ਵਾਸਤੇ। 4. ਉਪਰ, ਉਤੇ। 1. to. 2. from. 3. for. 4. on, upon.
ਉਦਾਹਰਨਾ:
1. ਜਿਸ ਨੋ ਬਖਸੇ ਸਿਫਤਿ ਸਾਲਾਹ ॥ Japujee, Guru Nanak Dev, 25:16 (P: 5).
2. ਹਉ ਵਾਰੀ ਹਉ ਵਾਰਣੈ ਕੁਰਬਾਣੁ ਤੇਰੇ ਨਾਵ ਨੋ ॥ Raga Sireeraag 1, Asatpadee 28, 1:1 (P: 71).
3. ਸਭੁ ਕੋ ਬੀਜੇ ਆਪਣੇ ਭਲੇ ਨੋ ਹਰਿ ਭਾਵੈ ਸੋ ਖੇਤੁ ਜਮਾਇਆ ॥ Raga Gaurhee 4, Vaar 9ਸ, 4, 1:3 (P: 304).
ਮਨਮੁਖਾ ਨੋ ਹਰਿ ਦੂਰਿ ਹੈ ਮੇਰੀ ਜਿੰਦੜੀਏ ਸਭ ਵੇਖੈ ਮਨਿ ਮੁਕਰਾਈਐ ਰਾਮ ॥ Raga Bihaagarhaa 4, Chhant 6, 1:3 (P: 541).
4. ਜਿਸ ਨੋ ਕਿਰਪਾਲੁ ਹੋਵੈ ਹਰਿ ਆਪੇ ਤਿਸ ਨੋ ਹੁਕਮੁ ਮਨਾਵੈ ॥ Raga Bihaagarhaa 4, Vaar 6:5 (P: 551).
ਨਾਨਕ ਹੁਕਮੁ ਕੋ ਗੁਰਮੁਖਿ ਬੁਝੈ ਜਿਸ ਨੋ ਕਿਰਪਾ ਕਰੇ ਰਜਾਇ ॥ Raga Bihaagarhaa 4, Vaar 21, Salok, 3, 1:3 (P: 556).

SGGS Gurmukhi-English Dictionary
1. to. 2. from. 3. for. 4. on, upon.

SGGS Gurmukhi-English dictionary created by Dr. Kulbir Singh Thind, MD, San Mateo, CA, USA.

Mahan Kosh Encyclopedia

ਪ੍ਰਤ੍ਯ. ਕਰਮ ਅਤੇ ਸੰਪ੍ਰਦਾਨ ਦਾ ਵਿਭਕ੍ਤਿ ਪ੍ਰਤ੍ਯਯ. ਨੂੰ. ਕੋ. “ਜਿਸਨੋ ਬਖਸੇ ਸਿਫਤਿ ਸਾਲਾਹ.” (ਜਪੁ) “ਤੁਧਨੋ ਛੋਡਿ ਜਾਈਐ ਪ੍ਰਭ ਕੈਂਧਰਿ?” (ਆਸਾ ਮਃ ੫) 2. ਸੰ. ਕ੍ਰਿ. ਵਿ. ਕੋਈ ਨਹੀਂ। 3. ਨਿਸ਼ੇਧ ਬੋਧਕ. ਦੇਖੋ- ਅੰ. No.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits