Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Naᴺg. 1. ਕੰਗਾਲੀ, ਗਰੀਬੀ। 2. ਨੰਗੇ, ਬਸਤਰ ਰਹਿਤ ਭਾਵ ਗੁਰਬਤ ਵਿਚ। 3. ਨਿਲੱਜ, ਬੇ-ਸ਼ਰਮ। 4. ਨੰਗਾਪਨ। 1. poverty. 2. naked, nude. 3. shameless, graceless, lacking sense of self-respect. 4. nudeness, nakedness. ਉਦਾਹਰਨਾ: 1. ਜੇ ਕੋ ਹੋਵੈ ਦੁਬਲਾ ਨੰਗ ਭੁਖ ਕੀ ਪੀਰ ॥ Raga Sireeraag 5, Asatpadee 26, 2:1 (P: 70). 2. ਇਕਨਾ ਭੋਗ ਭੋਗਾਇਦਾ ਮੇਰੇ ਗੋਵਿੰਦਾ ਇਕਿ ਨਗਨ ਫਿਰਹਿ ਨੰਗ ਨੰਗੀ ਜੀਉ ॥ (ਬਿਲਕੁਲ ਨੰਗੇ). Raga Gaurhee 4, 68, 2:2 (P: 174). 3. ਤਿਆਗਿ ਚਲਿਓ ਹੈ ਮੂੜ ਨੰਗ ॥ Raga Gaurhee 5, 139, 2:2 (P: 210). 4. ਸੈ ਨੰਗੇ ਨਹ ਨੰਗ ਭੁਖੇ ਲਖ ਨ ਭੁਖਿਆ ॥ Raga Maaroo 5, Vaar 19ਸ, 5, 1:1 (P: 1100).
|
SGGS Gurmukhi-English Dictionary |
[P. n.] Privates, nakedness, shame
SGGS Gurmukhi-English Data provided by
Harjinder Singh Gill, Santa Monica, CA, USA.
|
English Translation |
n.m. nakedness, nudity, bareness; fig. poverty, destitution, adj. poor, indigent, destitute.
|
Mahan Kosh Encyclopedia |
ਵਿ. ਨਗਨ. ਨੰਗਾ. ਜਿਸ ਦੇ ਅੰਗ ਪੁਰ ਕੋਈ ਵਸਤ੍ਰ ਨਹੀਂ। 2. ਕੰਗਾਲ। 3. ਫ਼ਾ. [ننّگ] ਨਾਮ/n. ਲੱਜਾ. ਸ਼ਰਮ। 4. ਜੰਗ। 5. ਦੋਸ਼. ਐਬ। 6. ਇ਼ੱਜ਼ਤ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|