Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Pa-i-æ. ਪੈਣ ਕਰਕੇ, ਪਈ ਹੋਈ। putting; in accordance; imbibing. ਉਦਾਹਰਨ: ਤਿਤੁ ਘਿਇ ਹੋਮ ਜਗ ਸਦ ਪੂਜਾ ਪਇਐ ਕਾਰਜੁ ਸੋਹੈ ॥ (ਪੈਣ ਕਰਕੇ). Raga Maajh 1, Vaar 26, Salok, 1, 1:22 (P: 150). ਪਇਐ ਕਿਰਤਿ ਕਮਾਵਣਾ ਕੋਇ ਨ ਮੇਟਣਹਾਰ ॥ (ਕੀਤੇ ਕਰਮਾਂ ਅਨੁਸਾਰ ਜੋ ਕਿਰਤ (ਸੁਭਾ) ਬਣ ਚੁਕਾ ਹੈ). Raga Soohee 3, Asatpadee 3, 19:2 (P: 756). ਉਦਾਹਰਨ: ਵਿਣੁ ਭੈ ਪਇਐ ਭਗਤਿ ਨ ਹੋਇ ॥ (ਪੈਣ ਦੇ). Raga Bilaaval 1, Asatpadee 1, 1:3 (P: 831).
|
SGGS Gurmukhi-English Dictionary |
[P. v.] (from Pavanâ) fall, sink, lay, happen
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਕ੍ਰਿ. ਵਿ. ਪੈਣ ਤੋਂ. ਪੜਨੇ ਸੇ. ਭਾਵ- ਕਰਮਲੇਖ ਲਿਖੇਜਾਣ ਕਰਕੇ. “ਪਇਐ ਕਿਰਤਿ ਨਚੈ ਸਭੁਕੋਇ.” (ਵਾਰ ਆਸਾ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|