Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Pa-ee. 1. ਪੜੀ। 2. ਭਈ, ਹੋਈ। 1. becomes; are moved. 2. procure. ਉਦਾਹਰਨਾ: 1. ਜਿਨ ਗੁਰਮੁਖਿ ਹਿਰਦਾ ਸੁਧੁ ਹੈ ਸੇਵ ਪਈ ਤਿਨ ਥਾਇ ॥ (ਭਾਵ ਸਫਲ ਹੋਈ). Raga Sireeraag 3, 37, 5:2 (P: 28). ਗੁਰਮੁਖੀਆ ਸੋਹਾਗਣੀ ਤਿਨ ਦਇਆ ਪਈ ਮਨਿ ਆਇ ॥ Raga Sireeraag 4, 69, 2:1 (P: 41). 2. ਵਿਰਲੇ ਕਉ ਸੋਝੀ ਪਈ ਗੁਰਮੁਖਿ ਮਨੁ ਸਮਝਾਇ ॥ Raga Sireeraag 1, Asatpadee, 14, 8:2 (P: 62).
|
English Translation |
v. form. of ਪੈਣਾ for fem. subject, lay; aj. f. lying down, horizontal. conj. that.
|
Mahan Kosh Encyclopedia |
ਪੜੀ. “ਜਗਾਤੀਆ ਮੋਹਣ ਮੁੰਦਣਿ ਪਈ.” (ਤੁਖਾ ਛੰਤ ਮਃ ੪) ਜਗਾਤੀਆਂ ਦੇ ਮੂੰਹ ਚੁੱਪ ਵਸਗਈ। 2. ਦਾਖ਼ਿਲ ਹੋਈ. “ ਸਭ ਭਾਗਿ ਸਤਿਗੁਰ ਪਿਛੈ ਪਈ.” (ਤੁਖਾ ਛੰਤ ਮਃ ੪). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|