Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Pa-u-ṇ. ਪਵਨ, ਹਵਾ। air, wind. ਉਦਾਹਰਨ: ਆਖਣੁ ਸੁਨਣਾ ਪਉਣ ਕੀ ਬਾਣੀ ਇਹੁ ਮਨੁ ਰਤਾ ਮਾਇਆ ॥ Raga Sireeraag 1, 27, 3:1 (P: 24).
|
SGGS Gurmukhi-English Dictionary |
[P. n.] Air
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਨਾਮ/n. ਪਵਨ. ਹਵਾ. “ਪਉਣ ਪਾਣੀ ਧਰਤੀ ਆਕਾਸ.” (ਤਿਲੰ ਮਃ ੪) 2. ਪ੍ਰਾਣ. “ਪਉਣੈ ਪੁਛਹੁ ਜਾਇ.” (ਮਃ ੩ ਵਾਰ ਗੂਜ ੧) 3. ਪਾਦ ਊਨਤਾ. ਇੱਕ ਹਿੱਸੇ ਦੀ ਕਮੀ. ਚੌਥੇ ਹਿੱਸੇ ਦਾ ਘਾਟਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|