Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Pa-u-ṇ⒰. ਹਵਾ, ਪਵਨ। wind, air. ਉਦਾਹਰਨ: ਗਾਵਹਿ ਤੁਹਨੋ ਪਉਣੁ ਪਾਣੀ ਬੈਸੰਤਰੁ ਗਾਵੈ ਰਾਜਾ ਧਰਮੁ ਦੁਆਰੇ ॥ Japujee, Guru Nanak Dev, 27:4 (P: 6). ਉਦਾਹਰਨ: ਨਾ ਮਨੁ ਚਲੈ ਨ ਪਉਣੁ ਉਡਾਵੈ ॥ (ਵਾਸ਼ਨਾ ਰੂਪ ਹਵਾ). Raga Maaroo 1, Solhaa 19, 8:1 (P: 1040). ਹਉ ਮੁਆ ਮੈ ਮਾਰਿਆ ਪਉਣੁ ਵਹੈ ਦਰੀਆਉ ॥ (ਸੁਆਸ). Raga Maaroo 3, Vaar 25, Salok, 1, 2:1 (P: 1091). ਪਉਣੁ ਮਾਰਿ ਮਨਿ ਜਾਪੁ ਕਰੇ ਸਿਰੁ ਮੁੰਡੀਤਲੈ ਦੇਇ ॥ (ਭਾਵ ਹਵਾ ਨਾਲ/ਚੰਚਲਤਾ). Raga Saarang 4, Vaar 10ਸ, 1, 1:2 (P: 1241).
|
Mahan Kosh Encyclopedia |
ਨਾਮ/n. ਪਵਨ. “ਕਿਤੀ ਵਗੈ ਪਉਣੁ.” (ਸ. ਫਰੀਦ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|