Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Pakʰaa. 1. ਹਵਾ ਝੁਲਾਉਣ ਦਾ ਯੰਤਰ। 2. ਪਖਾ ਝਲਣ ਦੀ ਸੇਵਾ। 1. fan. 2. service of waving fan. ਉਦਾਹਰਨਾ: 1. ਪੈਰਾ ਧੋਵਾ ਪਖਾ ਫੇਰਦਾ ਤਿਸੵ ਨਿਵਿ ਨਿਵਿ ਲਗਾ ਪਾਇ ਜੀਉ ॥ Raga Sireeraag 5, Asatpadee 29, 10:3 (P: 73). ਪਾਨੀ ਪਖਾ ਕਰਉ ਤਜਿ ਅਭਿਮਾਨ ॥ Raga Aaasaa 5, 84, 1:3 (P: 391). 2. ਪਖਾ ਪਾਣੀ ਪੀਸਿ ਬਿਗਸਾ ਪੈਰ ਧੋਇ ॥ Raga Goojree 5, Vaar 3:6 (P: 518).
|
SGGS Gurmukhi-English Dictionary |
[P. n.] Fan
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਨਾਮ/n. ਪਵਨ ਕ੍ਸ਼ੋਭਕ. ਪੰਖਾ. ਵ੍ਯਜਨ. ਬਾਦਜ਼ਨ. “ਪਖਾ ਫੇਰੀ ਪਾਣੀ ਢੋਵਾ.” (ਸੂਹੀ ਅ: ਮਃ ੪) 2. ਪੰਖ. ਪਕ੍ਸ਼. ਪਰ. “ਮੋਰਪਖਾ ਕੀ ਛਟਾ ਮਧੁ ਮੂਰਤਿ.” (ਚਰਿਤ੍ਰ ੧੨). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|