Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Pakʰ⒰. 1. ਸਾਥੀ, ਸਹਾਇਕ। 2. ਚੰਦਰਮਾ ਦੇ ਹਿਸਾਬ ਨਾਲ 14 ਦਿਨਾਂ ਦਾ ਸਮਾਂ। 3. ਤਰਫਦਾਰੀ, ਸਹਾਇਤਾ। 1. party, helper. 2. fortnight. 3. side. ਉਦਾਹਰਨਾ: 1. ਮੈ ਹਰਿ ਬਿਨੁ ਪਖੁ ਧੜਾ ਅਵਰੁ ਨ ਕੋਈਹਉ ਹਰਿ ਗੁਣ ਗਾਵਾ ਅਸਖੰ ਅਨੇਕ ॥ Raga Aaasaa 4, 54, 1:2 (P: 366). 2. ਮਾਹੁ ਪਖੁ ਕਿਹੁ ਚਲੈ ਨਾਹੀ, ਘੜੀ ਮੁਹਤੁ ਕਿਛੁ ਹੰਢੈ ॥ Raga Raamkalee 3, Vaar 19ਸ, 1, 1:6 (P: 955). 3. ਜਿਨ ਕਾ ਪਖੁ ਕਰਹਿ ਤੂ ਸੁਆਮੀ ਤਿਨ ਕੀ ਊਪਰਿ ਗਲ ਤੁਧੁ ਆਣੀ ਹੇ ॥ Raga Maaroo 4, Solhaa 2, 14:3 (P: 1071).
|
SGGS Gurmukhi-English Dictionary |
[Var.] From Pakkha
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਦੇਖੋ- ਪਕ੍ਸ਼ 4. “ਮੈ ਹਰਿ ਬਿਨੁ ਪਖੁ ਧੜਾ ਅਵਰੁ ਨ ਕੋਈ.” (ਆਸਾ ਮਃ ੪). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|