Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Pagree. 1. ਪਗੜੀ, ਪਗ, ਦਸਤਾਰ। 2. ਪਗ (ਚਰਨਾਂ) ਦੀ। 3. ਪਗੜੀ, ਧਾਰਨ ਕੀਤੀ। 1. turban, headgear. 2. feet. 3. holding fast. ਉਦਾਹਰਨਾ: 1. ਖੂਬੁ ਤੇਰੀ ਪਗਰੀ ਮੀਠੇ ਤੇਰੇ ਬੋਲ ॥ Raga Tilang, Naamdev, 3, 1:1 (P: 727). 2. ਸੰਧਿਕ ਤੋਹਿ ਸਾਧ ਨਹੀ ਕਹੀਅਉ ਸਰਨਿ ਪਰੇ ਤੁਮਰੀ ਪਗਰੀ ॥ Raga Bilaaval, Kabir, 6, 2:1 (P: 856). 3. ਸੀਲੁ ਧਰਮੁ ਜਪੁ ਭਗਤਿ ਨ ਕੀਨੀ ਹਮ ਅਭਿਮਾਨ ਟੇਢ ਪਗਰੀ ॥ Raga Bilaaval, Kabir, 6, 1:2 (P: 856).
|
SGGS Gurmukhi-English Dictionary |
1. turban, headgear. 2. feet. 3. holding fast.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਪਗਰਿਯਾ, ਪਗਰੀਆ) ਨਾਮ/n. ਪੱਗ. ਦਸਤਾਰ. ਪਗੜੀ. “ਵਸਤ੍ਰ ਪਗਰਿਯਾ ਲਾਲ ਯੁਤ.” (ਚਰਿਤ੍ਰ ੩੯) “ਹਉ ਅਭਿਮਾਨਿ ਟੇਢਿ ਪਗਰੀ.” (ਬਿਲਾ ਕਬੀਰ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|