Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Pachaasaa. ਪੰਜਾਹ। fifty. ਉਦਾਹਰਨ: ਅਭੂਲੁ ਨ ਭੂਲੈ ਲਿਖਿਓ ਨ ਚਲਾਵੈ ਮਤਾ ਨ ਕਰੈ ਪਚਾਸਾ ॥ (ਪੰਜਾਹ). Raga Saarang 5, 38, 1:1 (P: 1212).
|
SGGS Gurmukhi-English Dictionary |
fifty.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸੰ. ਪੰਚਾਸ਼ਿਕਾ. ਨਾਮ/n. ਪੰਜਾਹ ਛੰਦਾਂ ਦਾ ਸਮੁਦਾਯ ਹੈ ਜਿਸ ਵਿੱਚ, ਐਸਾ ਗ੍ਰੰਥ ਅਥਵਾ- ਕੋਈ ਵਸਤੁ. ਦੇਖੋ- ਗੁਰੁਪਚਾਸਾ। 2. ਪੰਜਾਹਾਂ ਦਾ ਗਰੋਹ. “ਖਿਨ ਵਿਸਰਹਿ ਤੂ ਸੁਆਮੀ, ਜਾਣਉ ਬਰਸ ਪਚਾਸਾ.” (ਸੋਰ ਮਃ ੩) 3. ਮੰਤ੍ਰੀਸਭਾ. “ਮਤਾ ਨ ਕਰੈ ਪਚਾਸਾ.” (ਸਾਰ ਮਃ ੫) 4. ਸੰ. ਪੰਚਾਸ੍ਯ. ਵਿ. ਪੰਜ ਮੂੰਹਾਂ ਵਾਲਾ। 5. ਨਾਮ/n. ਸ਼ਿਵ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|