Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Pach⒤. 1. ਖਪ ਕੇ, ਸੜ ਕੇ, ਖੁਆਰ ਹੋ ਕੇ। 2. ਪੋਚ ਕੇ ਭਾਵ ਸਵਾਰ ਬਣਾ ਕੇ। 1. rots, putrefy. 2. carefully, meticulously. ਉਦਾਹਰਨਾ: 1. ਦੁਬਿਧਾ ਲਾਗੇ ਪਚਿ ਮਏ ਅੰਤਰਿ ਤ੍ਰਿਸਨਾ ਅਗਿ ॥ Raga Sireeraag 1, 14, 2:2 (P: 19). ਪਚਿ ਪਚਿ ਮੁਏ ਬਿਖੁ ਦੇਖਿ ਪਤੰਗਾ ॥ (ਸੜ ਮੋਏ). Raga Aaasaa 4, 58, 3:2 (P: 367). ਅਰਝਿ ਉਰਝਿ ਕੈ ਪਚਿ ਮੂਆ ਚਾਰਉ ਬੇਦਹੁ ਮਾਹਿ ॥ (ਖੁਆਰ ਹੋ ਕੇ). Salok, Kabir, 237:2 (P: 1377). 2. ਬਾਰੂ ਭੀਤਿ ਬਨਾਈ ਰਚਿ ਪਚਿ ਰਹਤ ਨਹੀ ਦਿਨ ਚਾਰਿ ॥ Raga Sorath 9, 8, 1:1 (P: 633).
|
SGGS Gurmukhi-English Dictionary |
[P. v.] (from Paccanâ) be destroyed, be consumed; dissolve, rot, fester
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਕ੍ਰਿ. ਵਿ. ਪਚਕੇ. ਦੇਖੋ- ਪਚ ਅਤੇ ਪਚਨਾ. “ਪਚਿ ਪਚਿ ਮੂਏ ਬਿਖੁ ਦੇਖਿ ਪਤੰਗਾ.” (ਆਸਾ ਮਃ ੪) 2. ਸੰ. ਪਕਾਉਣ ਦੀ ਕ੍ਰਿਯਾ। 3. ਅਗਨਿ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|