Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Pachees. ਪੰਝੀ (ਗੁਣ, ਪ੍ਰਕ੍ਰਿਤੀਆਂ), ਪੰਜ ਤੱਤਾਂ ਦੇ ਗੁਣ। twentyfive. ਉਦਾਹਰਨ: ਪਾਂਚ ਪਚੀਸ ਮੋਹਾ ਮਦ ਮਤਸਰ ਆਡੀ ਪਰਬਲ ਮਾਇਆ ॥ Raga Bhairo, Kabir, 17, 1:1 (P: 1161).
|
SGGS Gurmukhi-English Dictionary |
twentyfive.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਪਚੀਹ) ਸੰ. ਪੰਚਵਿੰਸ਼ਤਿ. ਵਿ. ਪੰਜ ਅਤੇ ਵੀਹ. ਪੱਚੀ. ਪੰਝੀ-੨੫. “ਪਾਂਚ ਪਚੀਸ ਮੋਹ ਮਦ ਮਤਸਰ.” (ਭੈਰ ਕਬੀਰ) ਪੰਜ ਕਾਮਾਦਿ ਅਤੇ ਸਾਂਖ੍ਯ ਮਤ ਦੇ ਪੱਚੀ ਤਤ੍ਵ. ਦੇਖੋ- ਖਟ ਸ਼ਾਸਤ੍ਰ। 2. ਦੇਖੋ- ਪੰਚੀਕਰਣ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|