Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Pacʰʰaaṇé. 1. ਵਿਚਾਰੇ, ਦ੍ਰਿਸ਼ਟੀ ਗੋਚਰ ਕੀਤੇ। 2. ਜਾਣੇ, ਲਖੇ, ਪਛਾਣ ਕੀਤੀ। 1. considered. 2. discriminated. ਉਦਾਹਰਨਾ: 1. ਬਾਂਹ ਪਕੜਿ ਠਾਕੁਰਿ ਹਉ ਘਿਧੀ ਗੁਣ ਅਗਵਣ ਨ ਪਛਾਣੇ ॥ Raga Jaitsaree 5, Chhant 1, 3:4 (P: 704). 2. ਹਰਿ ਭਗਤਿ ਕਰਹਿ ਵਿਚਹੁ ਆਪੁ ਗਵਾਵਹਿ ਜਿਨ ਗੁਣ ਅਵਗਣ ਪਛਾਣੇ ਰਾਮ ॥ Raga Soohee 3, Chhant 2, 2:2 (P: 768).
|
SGGS Gurmukhi-English Dictionary |
1. considered. 2. discriminated.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|