Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Pacʰʰaanaa. ਪਹਿਚਾਣਿਆ, ਜਾਣਿਆ, ਲਖਿਆ। recognize, understand, think of. ਉਦਾਹਰਨ: ਪੂਰੇ ਗੁਰ ਕੈ ਸਬਦਿ ਪਛਾਨਾ ॥ Raga Gaurhee 1, 11, 1:2 (P: 154). ਮਾਟੀ ਏਕ ਭੇਖ ਧਰਿ ਨਾਨਾ ਤਾ ਮਹਿ ਬ੍ਰਹਮੁ ਪਛਾਨਾ ॥ (ਪਹਿਚਾਣਿਆ ਭਾਵ ਦੇਖਿਆ ਹੈ). Raga Aaasaa, Kabir, 17, 5:1 (P: 480). ਝੂਠੈ ਲਾਲਚਿ ਲਾਗਿ ਕੈ ਨਹਿ ਮਰਨੁ ਪਛਾਨਾ ॥ (ਪਹਿਚਾਨਿਆ ਭਾਵ ਯਾਦ ਰੱਖਿਆ). Raga Tilang 9, 1, 1:2 (P: 726).
|
|