Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Patal. ਪੜਦੇ, ਧੋਖੇ। delusions.
ਉਦਾਹਰਨ:
ਸੰਪਤਿ ਬਿਪਤਿ ਪਟਲ ਮਾਇਆ ਧਨੁ ॥ Raga Aaasaa Ravidas, 4, 2:1 (P: 487).

SGGS Gurmukhi-English Dictionary
[Sk. n.] Curtain
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

(ਪਟਲੁ) ਸੰ. ਪਟਲ. ਨਾਮ/n. ਛੱਪਰ. ਛੰਨ। 2. ਪੜਦਾ. ਆਵਰਣ. “ਹਉਮੈ ਪਟਲੁ ਕ੍ਰਿਪਾ ਕਰਿ ਜਾਰਹੁ.” (ਬਿਲਾ ਮਃ ੫) “ਬਿਨ ਹਰਿਨਾਮ ਨ ਟੂਟਸਿ ਪਟਲ.” (ਰਾਮ ਮਃ ੫) 3. ਅੱਖ ਦਾ ਪੜਦਾ। 4. ਪਟੜਾ. ਤਖ਼ਤਾ। 5. ਗ੍ਰੰਥ ਦਾ ਅਧਯਾਯ ਅਥਵਾ- ਕਾਂਡ ਆਦਿ ਭਾਗ। 6. ਤਿਲਕ. ਟੀਕਾ। 7. ਸਮੂਹ. ਗਰੋਹ। 8. ਤੰਤ੍ਰਸ਼ਾਸਤ੍ਰ ਦੇ ਮਤ ਅਨੁਸਾਰ ਮੰਤ੍ਰ ਦਾ ਆਵਰਣਰੂਪ ਮੰਤ੍ਰ. ਮੰਤ੍ਰ ਦਾ ਸੰਪੁਟ. ਜੈਸੇ- “ਓਅੰ ਨਮਃ” ਨੂੰ ਕਿਸੇ ਮੰਤ੍ਰ ਦੇ ਆਦਿ ਅਤੇ ਅੰਤ ਦੇਈਏ. ਮੁੱਢ ਓਅੰ, ਅੰਤ ਨਮਃ। 9. ਲਾਉ ਲਸ਼ਕਰ. ਮਾਯਾ ਅਤੇ ਸੰਸਾਰੀ ਸੰਗੀ. “ਗਹੁ ਪਾਰਬ੍ਰਹਮ ਸਰਨ ਹਿਰਦੈ ਕਮਲ ਚਰਨ, ਅਵਰ ਆਸ ਕਛੁ ਪਟਲੁ ਨ ਕੀਜੈ.” (ਧਨਾ ਮਃ ੫).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits