Mahan Kosh Encyclopedia, Gurbani Dictionaries and Punjabi/English Dictionaries.
Mahan Kosh Encyclopedia |
(ਪਠਾਣ) ਪਸ਼੍ਚਿਮ ਦੇਸ਼ ਵਿੱਚ ਹੈ ਜਿਸ ਦਾ ਸ੍ਥਾਨ. ਉੱਤਰ ਪੱਛਮ ਨਿਵਾਸੀ ਲੋਕ। 2. ਦੇਖੋ- ਅਫ਼ਗ਼ਾਨ 2. “ਮੁਗਲ ਪਠਾਣਾ ਭਈ ਲੜਾਈ.” (ਆਸਾ ਅ: ਮਃ ੧) ਦੇਖੋ- ਮੁਸਲਮਾਨਾਂ ਦਾ ਭਾਰਤ ਵਿੱਚ ਰਾਜ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|