Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Paṫree-æ. ਪਤਰਾਂ (ਪਤਿਆਂ) ਵਾਲੇ। bearing leaves, leafy. ਉਦਾਹਰਨ: ਨਾਨਕ ਮਿਠੈ ਪਤਰੀਐ ਵੇਖਹੁ ਲੋਕਾ ਆਇ ॥ Raga Maajh 1, Vaar 11, Salok, 1, 2:5 (P: 143).
|
SGGS Gurmukhi-English Dictionary |
bearing leaves, leafy.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਪ੍ਰਤਿਰ (ਵ੍ਰਿੱਧੀ-ਤਰੱਕ਼ੀ) ਸਹਿਤ ਹੋਈਐ। 2. ਪ੍ਰਤਿਰਤਾ. ਉਂਨਤੀ. “ਨਾਨਕ ਮਿਠੈ ਪਤਰੀਐ ਵੇਖਹੁ ਲੋਕਾ, ਆਇ.” (ਮਃ ੧ ਵਾਰ ਮਾਝ) ਮਿੱਠੇ ਨੂੰ ਉਂਨਤੀ ਪਾਉਣ ਲਈ ਕਿਤਨਾ ਦੁੱਖ ਝੱਲਣਾ ਪਿਆ ਹੈ, ਇਹ ਆਕੇ ਵੇਖੋ! Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|