Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Paṫiṫ. 1. ਡਿਗਿਆ ਹੋਇਆ (ਧਰਮ ਕਰਮ ਤੋਂ) ਪਾਪੀ। 2. ਨੀਚ, ਨੀਵੇਂ। 3. ਨੀਵੀਂ ਜਾਤ। 1. sinner. 2. mean. 3. low caste. ਉਦਾਹਰਨਾ: 1. ਪਤਿਤ ਪਾਵਨ ਨਾਮੁ ਕੈਸੇ ਹੁੰਤਾ ॥ Raga Sireeraag Ravidas, 1, 1:2 (P: 93). ਕੋਟਿ ਪਤਿਤ ਉਧਾਰੇ ਖਿਨ ਮਹਿ ਕਰਤੇ ਬਾਰ ਨ ਲਾਗੈ ਰੇ ॥ Raga Gaurhee 5, 137, 2:1 (P: 209). 2. ਅਜਾਮਲ ਗਜ ਗਨਿਕਾ ਪਤਿਤ ਕਰਮ ਕੀਨੇ ॥ (ਡਿੱਗੇ ਹੋਏ, ਭਾਵ ਨੀਚ). Raga Dhanaasaree, Kabir, 5, 2:1 (P: 692). 3. ਪਤਿਤ ਜਾਤਿ ਉਤਮੁ ਭਇਆ ਚਾਰਿ ਵਰਨ ਪਏ ਪਗਿਆਇ ॥ (ਭਾਵ ਨੀਵੀਂ ਜਾਤ). Raga Soohee 4, 8, 2:2 (P: 733).
|
SGGS Gurmukhi-English Dictionary |
1. sinner. 2. mean. 3. low caste.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
adj. fallen (in moral or religious sense), apostate; sinner, grated.
|
Mahan Kosh Encyclopedia |
ਵਿ. ਡਿਗਿਆ ਹੋਇਆ। 2. ਧਰਮ ਕਰਮ ਤੋਂ ਡਿਗਿਆ. ਪਾਪੀ. “ਪਤਿਤ ਪਵਿਤ੍ਰ ਲੀਏ ਕਰਿ ਅਪੁਨੇ.” (ਗੂਜ ਮਃ ੫) 3. ਜਾਤਿ ਤੋਂ ਡਿਗਿਆ. ਸਮਾਜੋਂ ਖ਼ਾਰਿਜ (ਕੱਢਿਆ). “ਪਤਿਤਜਾਤਿ ਉਤਮ ਭਇਆ.” (ਸੂਹੀ ਮਃ ੪). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|