Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Paṫ⒰. 1. ਪਾਤ੍ਰ, ਖਪਰ। 2. ਪਤੇ। 1. begging bowl. 2. leaves. ਉਦਾਹਰਨਾ: 1. ਮੁੰਦਾ ਸੰਤੋਖੁ ਸਰਮੁ ਪਤੁ ਝੋਲੀ ਧਿਆਨ ਕੀ ਕਰਹਿ ਬਿਭੂਤਿ ॥ (ਖਪਰ, ਚਿਪੀ). Japujee, Guru Nanak Dev, 27:1 (P: 6). 2. ਤਿਤੁ ਸਾਖਾ ਮੂਲੁ ਪਤੁ ਨਹੀ ਡਾਲੀ ਸਿਰਿ ਸਭਨਾ ਪਰਧਾਨਾ ॥ Raga Aaasaa 1, Chhant 2, 2:4 (P: 436).
|
SGGS Gurmukhi-English Dictionary |
1. begging bowl. 2. leaves.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਦੇਖੋ- ਪਤ। 2. ਪਾਤ੍ਰ. “ਪਤੁ ਵੀਚਾਰ ਗਿਆਨਮਤਿ ਡੰਡਾ.” (ਆਸਾ ਮਃ ੧) 3. ਪਤ੍ਰ. ਪੱਤਾ. “ਸਾਖਾ ਮੂਲ ਪਤੁ ਨਹੀ ਡਾਲੀ.” (ਆਸਾ ਛੰਤ ਮਃ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|