Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Pathar. ਪਾਹਨ, ਪਾਖਾਣ, ਧਰਤੀ ਦਾ ਉਹ ਕਰੜਾ ਪਦਾਰਥ ਜਿਸ ਦੇ ਸਿਲ, ਵੱਟੇ, ਚਟਾਣ ਰੂਪ ਸਾਨੂੰ ਦਿਸਦੇ ਹਨ। stone. ਉਦਾਹਰਨ: ਸੈਲ ਪਥਰ ਮਹਿ ਜੰਤ ਉਪਾਏ ਤਾ ਕਾ ਰਿਜਕੁ ਆਗੈ ਕਰਿ ਧਰਿਆ ॥ Raga Goojree 5, Sodar, 5, 1:2 (P: 10). ਦਇਆ ਕਰਹੁ ਕਿਛੁ ਮਿਹਰ ਉਪਾਵਹੁ ਡੁਬਦੇ ਪਥਰ ਤਾਰੇ ॥ (ਭਾਰਾ ਪਦਾਰਥ). Raga Gaurhee 1, Asatpadee 17, 5:2 (P: 156). ਉਦਾਹਰਨ: ਪਥਰ ਪਾਪ ਬਹੁ ਲਦਿਆ ਕਿਉ ਤਰੀਐ ਤਾਰੀ ॥ (ਕਰੜਾ, ਬਜਰ ਪਾਪ). Raga Goojree 3, Vaar 3:2 (P: 509).
|
SGGS Gurmukhi-English Dictionary |
stone.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸੰ. ਪ੍ਰਸ੍ਤਰ. ਨਾਮ/n. ਪਾਸ਼ਾਣ. ਪਾਹਨ. “ਪਥਰ ਕੀ ਬੇੜੀ ਜੇ ਚੜੈ ਭਰਿ ਨਾਲਿ ਬੁਡਾਵੈ.” (ਆਸਾ ਅ: ਮਃ ੧) ਭਾਰ (ਬੋਝ) ਨਾਲ ਡੁੱਬਦਾ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|