Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Paḋaarath⒰. ਵਸਤੂ, ਅਮੋਲਕ ਵਸਤੂ। wealth, valuables. ਉਦਾਹਰਨ: ਸੰਤ ਸਭਾ ਗੁਰੁ ਪਾਈਐ ਮੁਕਤਿ ਪਦਾਰਥੁ ਧੇਣੁ ॥ (ਵਸਤੂ). Raga Sireeraag 1, 12, 1:2 (P: 18). ਇਹੁ ਜਨਮੁ ਪਦਾਰਥੁ ਪਾਇ ਕੈ ਹਰਿ ਨਾਮੁ ਨ ਚੇਤੈ ਲਿਵ ਲਾਇ ॥ (ਅਮੋਲਕ ਵਸਤੂ). Raga Sireeraag 1, 37, 4:1 (P: 28).
|
Mahan Kosh Encyclopedia |
ਦੇਖੋ- ਪਦਾਰਥ. “ਗਿਆਨ ਪਦਾਰਥੁ ਪਾਈਐ.” (ਸ੍ਰੀ ਅ: ਮਃ ੧) 2. ਅਮੋਲਕ (ਅਮੂਲ੍ਯ) ਵਸ੍ਤੁ. “ਇਹੁ ਜਨਮ ਪਦਾਰਥੁ ਪਾਇਕੈ.” (ਸ੍ਰੀ ਮਃ ੩). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|