Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Par-upkaar. ਦੂਜੇ ਦੇ ਭਲੇ/ਉਪਕਾਰ ਦਾ ਕੰਮ/ਕ੍ਰਿਆ, ਪਰਾਇਆ ਭਲਾ। good of others. ਉਦਾਹਰਨ: ਪਰਉਪਕਾਰੁ ਪੁੰਨੁ ਬਹੁ ਕੀਆ ਭਉ ਦੁਤਰੁ ਤਾਰਿ ਪਰਾਢੇ ॥ Raga Gaurhee 4, 59, 2:2 (P: 171). ਬ੍ਰਹਮ ਗਿਆਨੀ ਪਰਉਪਕਾਰ ਉਮਾਹਾ ॥ Raga Gaurhee 5, Sukhmanee 8, 4:4 (P: 273).
|
SGGS Gurmukhi-English Dictionary |
[P. .] Beneficence, benevolence
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਨਾਮ/n. ਪਰੋਪਕਾਰ. ਦੂਸਰੇ ਦੇ ਭਲੇ ਦਾ ਕੰਮ. ਦੂਜੇ ਲਈ ਉਪਕਾਰ ਦੀ ਕ੍ਰਿਯਾ. “ਪਰਉਪਕਾਰ ਪੁੰਨ ਬਹੁ ਕੀਆ.” (ਗਉ ਮਃ ੪) “ਮਿਥਿਆ ਤਨ, ਨਹੀ ਪਰਉਪਕਾਰਾ.” (ਸੁਖਮਨੀ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|