Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Parkaaraa. 1. ਢੰਗ, ਤਰੀਕੇ। 2. ਕਿਸਮ, ਭਾਂਤ, ਪ੍ਰਕਾਰ। 1. ways. 2. kinds, sorts, types varieties. ਉਦਾਹਰਨਾ: 1. ਇਹ ਬਿਧਿ ਖੋਜੀ ਬਹੁ ਪਰਕਾਰਾ ਬਿਨੁ ਸੰਤਨ ਨਹੀਂ ਪਾਏ ॥ (ਢੰਗਾਂ/ਤਰੀਕਿਆਂ ਨਾਲ). Raga Maaroo 5, 3, 3:1 (P: 999). 2. ਭਗਤਿ ਨਵੈ ਪਰਕਾਰਾ ॥ (ਕਿਸਮ). Raga Sireeraag 5, Asatpadee 27, 4:1 (P: 71).
|
|