Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Pargat⒰. 1. ਪ੍ਰਤਖ/ਪ੍ਰਸਿਧਾ/ਉਘਾ ਹੋ ਕੇ। 2. ਉਜਲੀ, ਸਾਫ, ਰੋਸ਼ਨ। 3. ਪਧਰਾ, ਸਵਛ, ਸਾਫ। renown, manifest, reveal. 2. enlightened. 3. plain, clean, tidy. ਉਦਾਹਰਨਾ: 1. ਮੰਨੈ ਪਤਿ ਸਿਉ ਪਰਗਟੁ ਜਾਇ ॥ Japujee, Guru Nanak Dev, 14:2 (P: 3). ਗੁਰ ਕਾ ਬਚਨੁ ਪਰਗਟੁ ਸੰਸਾਰਿ ॥ (ਪ੍ਰਤੱਖ). Raga Gaurhee 5, 74, 4:2 (P: 177). ਪਰਗਟੁ ਹੋਆ ਸਾਧ ਸੰਗਿ ਹਰਿ ਦਰਸਨੁ ਪਾਇਆ ॥ (ਪ੍ਰਸਿਧ ਜ਼ਾਹਿਰ). Raga Aaasaa, Dhanaa, 2, 2:2 (P: 487). ਅਨਦਿਨੁ ਹਰਿ ਕੇ ਗੁਣ ਰਵੈ ਗੁਣ ਪਰਗਟੁ ਕਿਤਾ ॥ (ਪ੍ਰਤਖ ਕਰਦਾ ਭਾਵ ਬਿਆਨਦਾ ਹੈ). Raga Goojree 3, Vaar 9:4 (P: 512). 2. ਮਤਿ ਮਲੀਣ ਪਰਗਟੁ ਭਈ ਜਪਿ ਨਾਮੁ ਮੁਰਾਰਾ ॥ Raga Gaurhee 3, 38, 1:2 (P: 163). 3. ਗੁਰਿ ਪੂਰੈ ਪਰਗਟੁ ਮਾਰਗੁ ਦਿਖਾਇਆ ॥ Raga Aaasaa 5, 26, 3:2 (P: 377).
|
|