Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Pargatṛaa. ਪ੍ਰਗਟ/ਪ੍ਰਤੱਖ ਹੋਇਆ। manifested. ਉਦਾਹਰਨ: ਕੇਤੜਿਆ ਦਿਨ ਧੁੰਧੂਕਾਰਾ ਆਪੇ ਕਰਤਾ ਪਰਗਟੜਾ ॥ Raga Maaroo 5, Solhaa 10, 12:3 (P: 1082).
|
Mahan Kosh Encyclopedia |
ਵਿ. ਪ੍ਰਕਟ ਹੋਇਆ। 2. ਨਾਮ/n. ਪ੍ਰਕਟਨ. ਪ੍ਰਗਟ (ਜ਼ਾਹਿਰ) ਹੋਣ ਦੀ ਕ੍ਰਿਯਾ. “ਕੇਤੜਿਆ ਦਿਨ ਧੁੰਧੂਕਾਰਾ ਆਪੇ ਕਰਤਾ ਪਰਗਟੜਾ.” (ਮਾਰੂ ਸੋਲਹੇ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|