Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Pargaasaa. 1. ਚਾਨਣ ਕਰਦਾ ਹੈ। 2. ਖਿੜਿਆ। 3. ਪ੍ਰਤੱਖ ਹੋਇਆ, ਪ੍ਰਗਟ ਹੋਇਆ। 4. ਜਗਾਇਆ, ਪ੍ਰਕਾਸ਼ਮਾਨ ਕੀਤਾ। 5. ਗਿਆਨ/ਚਾਣਨ। 1. lightens. 2. blossomed. 3. manifested. 4. enlightened. 5. knowledge, illumination. ਉਦਾਹਰਨਾ: 1. ਜਿਉ ਅੰਧਿਆਰੈ ਦੀਪਕੁ ਪਰਗਾਸਾ ॥ Raga Maajh 5, 21, 3:1 (P: 100). 2. ਹਉਮੈ ਮਾਰਿ ਕਮਲੁ ਪਰਗਾਸਾ ॥ Raga Gaurhee 3, 33, 3:2 (P: 161). 3. ਸਭੁ ਨਦਰੀ ਆਇਆ ਬ੍ਰਹਮੁ ਪਰਗਾਸਾ ॥ Raga Gaurhee 5, 71, 4:2 (P: 176). ਉਦਾਹਰਨ: ਪੰਚ ਤਤੁ ਸੁੰਨਹੁ ਪਰਗਾਸਾ ॥ (ਪ੍ਰਗਟ ਕੀਤਾ). Raga Maajh 1, Solhaa 17, 14:1 (P: 1038). 4. ਅੰਧਕਾਰੁ ਮਿਟਿਓ ਤਿਹ ਤਨ ਤੇ ਗੁਰਿ ਸਬਦਿ ਦੀਪਕੁ ਪਰਗਾਸਾ ॥ Raga Gaurhee 5, 133, 1:1 (P: 208). ਤੈਸੀ ਬੁਧਿ ਕਰਹੁ ਪਰਗਾਸਾ ਲਾਗੈ ਪ੍ਰਭ ਸੰਗਿ ਪ੍ਰੀਤਿ ॥ Raga Todee 5, 5, 1:2 (P: 712). 5. ਗੁਰ ਕੈ ਬਾਣਿ ਬਜਰ ਕਲ ਛੇਦੀ ਪ੍ਰਗਟਿਆ ਪਦੁ ਪਰਗਾਸਾ ॥ Raga Gaurhee, Kabir, 46, 2:1 (P: 332). ਬਿਗਸੈ ਮਨੁ ਹੋਵੈ ਪਰਗਾਸਾ ਬਹੁਰਿ ਨ ਗਰਭੈ ਪਰਨਾ ॥ (ਗਿਆਨ ਰੂਪ ਚਾਨਣ). Raga Devgandhaaree 5, 16, 1:2 (P: 531).
|
SGGS Gurmukhi-English Dictionary |
1. lightens. 2. blossomed. 3. plain, clean, tidy. manifested. 4. enlightened. 5. knowledge, illumination.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|