Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Pargaasi-aa. 1. ਪ੍ਰਕਾਸ਼ਮਾਨ/ਉਜਾਗਰ/ਪ੍ਰਗਟ ਕੀਤਾ। 2. ਖਿੜ ਗਿਆ। 3. ਪ੍ਰਜਵਲਿਤ ਕੀਤਾ, ਰੁਸ਼ਨਾਇਆ। 1. lighted; manifested, revealed. 2. bloomed, flowered. 3. lighted, allumined. ਉਦਾਹਰਨਾ: 1. ਨਾਨਕ ਗਿਆਨ ਰਤਨੁ ਪਰਗਾਸਿਆ ਹਰਿ ਮਨਿ ਵਸਿਆ ਨਿਰੰਕਾਰੀ ਜੀਉ ॥ Raga Sorath 1, 8, 4:1 (P: 598). ਗੁਰਿ ਪੂਰੈ ਹਰਿ ਧਨੁ ਪਰਗਾਸਿਆ ਹਰਿ ਕਿਰਪਾ ਤੇ ਵਸੈ ਮਨਿ ਆਇ ॥ (ਭਾਵ ਦਿਖਾਇਆ). Raga Dhanaasaree 1, 1, 1:2 (P: 663). ਹਰਿ ਹਰਿ ਨਾਮੁ ਪਰਗਾਸਿਆ ਮੇਰੇ ਗੋਵਿੰਦਾ ਸਭ ਦਾਲਦ ਦੁਖ ਲਹਿ ਜਾਹੀ ਜੀਉ ॥ Raga Maajh 4, 67, 1:3 (P: 173). ਨਾਨਕ ਨਾਮੁ ਰਤਨੁ ਪਰਗਾਸਿਆ ਐਸੀ ਗੁਰਮਤਿ ਪਾਈ ॥ Raga Aaasaa 1, Chhant 3, 3:6 (P: 437). ਜੈਸੇ ਧਰਤੀ ਮਧੇ ਪਾਣੀ ਪਰਗਾਸਿਆ ਬਿਨੁ ਪਗਾ ਵਰਸਤ ਫਿਰਾਹੀ ॥ Raga Gaurhee 3, 35, 1:2 (P: 162). 2. ਅੰਤਰਿ ਕਮਲੁ ਪਰਗਾਸਿਆ ਗੁਰ ਗਿਆਨੀ ਜਾਗੇ ਰਾਮ ॥ Raga Bilaaval 4, Chhant 2, 1:3 (P: 845). 3. ਦੀਪਕ ਤੇ ਦੀਪਕੁ ਪਰਗਾਸਿਆ ਤ੍ਰਿਭਵਣ ਜੋਤਿ ਦਿਖਾਈ ॥ Raga Raamkalee 1, Asatpadee 8, 7:1 (P: 907).
|
Mahan Kosh Encyclopedia |
ਪ੍ਰਕਾਸ਼ਿਤ ਹੋਇਆ। 2. ਪਰਿਗ੍ਰਸਿਆ. ਦੇਖੋ- ਬਿਬਲ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|