Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Parchaa. 1. ਪਛਾਣ, ਵਾਕਫੀ, ਮੇਲ। 2. ਪਰਚ ਜਾਵੇ, ਤਸਲੀ ਹੋ ਜਾਵੇ, ਟਿਕ ਜਾਵੇ। 3. ਕਰਾਮਾਤ, ਚਮਤਕਾਰ। 4. ਗਿਆਨ। 1. intimacy, alliance. 2. attuned, satisfied. 3. miracle. 4. Divine knowledge. ਉਦਾਹਰਨਾ: 1. ਆਤਮੇ ਨੋ ਆਤਮੇ ਦੀ ਪ੍ਰਤੀਤਿ ਹੋਇ ਤਾ ਘਰ ਹੀ ਪਰਚਾ ਪਾਇ ॥ Raga Sireeraag 4, Vaar 12, Salok, 3, 1:2 (P: 87). 2. ਘਟ ਪਰਚਾ ਕੀ ਬਾਤ ਨਿਰੋਧਹੁ ॥ Raga Gaurhee, Kabir, Baavan Akhree, 39:2 (P: 342). ਜਬ ਸੁਪ੍ਰੰਸਨ ਭਏ ਪ੍ਰਭ ਮੇਰੇ ਗੁਰਮੁਖਿ ਪਰਚਾ ਲਾਇ ॥ (ਗੁਰੂ ਦੁਆਰਾ ਤਸੱਲੀ ਕਰਵਾਈ). Raga Saarang 4, 4, 5:1 (P: 1199). 3. ਕਈ ਮੁਗਲੁ ਨ ਹੋਆ ਅੰਧਾ ਕਿਨੈ ਨ ਪਰਚਾ ਲਾਇਆ ॥ Raga Aaasaa 1, Asatpadee 12, 4:3 (P: 418). 4. ਘਰ ਹੀ ਪਰਚਾ ਪਾਇਆ ਜੋਤੀ ਜੋਤਿ ਮਿਲਾਇ ॥ Raga Vadhans 4, Vaar 4, Salok, 3, 2:6 (P: 487).
|
SGGS Gurmukhi-English Dictionary |
1. intimacy, alliance. 2. attuned, satisfied. 3. miracle. 4. Divine knowledge.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.m. examination paper; newspaper, tabloid, an issue of a magazine, bill, invoice, bill of lading, list; first information report, F.I.R.; information, acquaintance; charm, magic formula. v. amuse.
|
Mahan Kosh Encyclopedia |
ਦੇਖੋ- ਪਰਚਉ 1. “ਘਰ ਹੀ ਪਰਚਾ ਪਾਈਐ.” (ਸੂਹੀ ਮਃ ੧) 2. ਦੇਖੋ- ਪਰਚਉ 3. “ਕੋਈ ਮੁਗਲ ਨ ਹੋਆ ਅੰਧਾ, ਕਿਨੈ ਨ ਪਰਚਾ ਲਾਇਆ.” (ਆਸਾ ਅ: ਮਃ ੧) 3. ਫ਼ਾ. [پرچہ] ਕਾਗ਼ਜ਼ ਦਾ ਟੁਕੜਾ. ਚਿਟ। 4. ਚਿੱਠੀ. ਰੁੱਕ਼ਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|